ਰਵਨੀਤ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ ਗਈ। ਜਿਸ ਦੌਰਾਨ ਉਹਨਾਂ ਅਮ੍ਰਿਤਪਾਲ ਤੇ ਸੁਧੀਰ ਸੂਰੀ ਦੇ ਮਾਮਲੇ ਵਿੱਚ ਬਹੁਤ ਖੁੱਲ ਕੇ ਆਪਣੇ ਬਿਆਨ ਪੇਸ਼ ਕੀਤੇ।